ਦਿੱਲੀ ਦੇ ਵਿਅਕਤੀ ਦਾ ਅਸਤੀਫਾ ਹੋਇਆ ਵਾਇਰਲ, ਨੌਕਰੀ ਛੱਡਣ ਦਾ ਲਿਖਿਆ ਅਨੋਖਾ ਕਾਰਨ
ਹਰ ਰੋਜ਼ ਸੋਸ਼ਲ ਮੀਡੀਆ ‘ਤੇ ਕੋਈ ਨਾ ਕੋਈ ਗੱਲ ਵਾਇਰਲ ਹੁੰਦੀ ਰਹਿੰਦੀ ਹੈ। ਕਦੇ ਵੀਡੀਓ, ਕਦੇ ਫੋਟੋਆਂ, ਕਦੇ ਲੋਕਾਂ ਦੀਆਂ ਕਹਾਣੀਆਂ, ਘਟਨਾਵਾਂ, ਦੁਰਘਟਨਾਵਾਂ, ਚੁਟਕਲੇ, ਮਜ਼ਾਕ, ਸਭ ਕੁਝ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਅਪਲੋਡ ਹੁੰਦਾ ਹੈ। ਹੁਣ ਲੋਕਾਂ ਦੇ ਅਸਤੀਫੇ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੇ ਹਨ। ਜੀ ਹਾਂ, ਇੱਕ ਵਿਅਕਤੀ ਦਾ ਅਸਤੀਫਾ ਪੱਤਰ ਵਾਇਰਲ…