
ਦਿੱਲੀ ‘ਚ ਲੱਗ ਰਿਹਾ ਵਿੰਟੇਜ ਕਾਰਾਂ ਦਾ ਮੇਲਾ, 125 ਤੋਂ ਜ਼ਿਆਦਾ ਪੁਰਾਣੀਆਂ ਕਾਰਾਂ ਹੋਣਗੀਆਂ ਖਿੱਚ ਦਾ ਕੇਂਦਰ
ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਇਸ ਮਹੀਨੇ ਵਿੰਟੇਜ ਕਾਰਾਂ ਤੇ ਬਾਈਕਸ ਦਾ ਅਜਿਹਾ ਮੇਲਾ ਲੱਗਣ ਜਾ ਰਿਹਾ ਹੈ ਜਿਸਨੂੰ ਦੇਖ ਕੇ ਤੁਹਾਡਾ ਦਿਲ ਬਾਗੋ ਬਾਗ ਹੋ ਜਾਏਗਾ। ਇਹ ਸਮਾਗਮ ਵਿੰਟੇਜ ਕਾਰ ਪ੍ਰੇਮੀਆਂ ਦੇ ਨਾਲ-ਨਾਲ ਕਲਾ ਅਤੇ ਸੱਭਿਆਚਾਰ ਨੂੰ ਪਸੰਦ ਕਰਨ ਵਾਲਿਆਂ ਲਈ ਵੀ ਬਹੁਤ ਖਾਸ ਹੈ। ਇੰਡੀਆ ਗੇਟ ‘ਤੇ ਹੋਣ ਵਾਲਾ ਇਹ ਪ੍ਰੋਗਰਾਮ ਮੋਟਰਿੰਗ ਦੇ ਸੁਨਹਿਰੀ…