ਖਟਮਲਾਂ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਨੇ ਖਰਚੇ ਡੇਢ ਕਰੋੜ ਰੁਪਏ ! UK ਤੋਂ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਮਾਮਲਾ
ਸਰਕਾਰੀ ਦਫਤਰਾਂ ‘ਚ ਸੁੱਖ-ਸਹੂਲਤਾਂ ਲਈ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਅੱਜ ਅਸੀਂ ਜੋ ਖਬਰ ਦੱਸਣ ਜਾ ਰਹੇ ਹਾਂ, ਉਸ ‘ਚ ਕਰੋੜਾਂ ਰੁਪਏ ਸਹੂਲਤਾਂ ਲਈ ਨਹੀਂ ਸਗੋਂ ਖਟਮਲਾਂ ਤੋਂ ਬਚਣ ਲਈ ਖਰਚੇ ਗਏ। ਇਹ ਹੈਰਾਨ ਕਰਨ ਵਾਲਾ ਮਾਮਲਾ ਭਾਰਤ ਤੋਂ ਨਹੀਂ ਸਗੋਂ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ਯੂਕੇ ਸਰਕਾਰ ਪਿਛਲੇ ਦੋ ਸਾਲਾਂ ਵਿੱਚ ਲੰਡਨ…