ਬੰਗਲਾਦੇਸ਼ ‘ਚ ਭਾਰਤੀ ਬੱਸ ਤੇ ਹਮਲਾ, ਯਾਤਰੀਆਂ ਨੂੰ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਅਗਰਤਲਾ, 2 ਦਸੰਬਰ 2024 – ਤ੍ਰਿਪੁਰਾ ਦੇ ਟਰਾਂਸਪੋਰਟ ਮੰਤਰੀ ਸੁਸ਼ਾਂਤ ਚੌਧਰੀ ਨੇ ਦੋਸ਼ ਲਾਇਆ ਕਿ ਅਗਰਤਲਾ ਤੋਂ ਕੋਲਕਾਤਾ ਜਾ ਰਹੀ ਬੱਸ ‘ਤੇ ਬੰਗਲਾਦੇਸ਼ ‘ਚ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੰਗਲਾਦੇਸ਼ ਦੇ ਬ੍ਰਾਹਮਣਬਾਰੀਆ ਜ਼ਿਲ੍ਹੇ ਦੇ ਵਿਸ਼ਵਾ ਰੋਡ ‘ਤੇ ਵਾਪਰੀ। ਸ਼ਨੀਵਾਰ ਨੂੰ ਫੇਸਬੁੱਕ ‘ਤੇ ਬੱਸ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਚੌਧਰੀ ਨੇ ਲਿਖਿਆ ਕਿ ਤ੍ਰਿਪੁਰਾ…