ਸਰਦੀਆਂ ‘ਚ ਤੁਹਾਡੇ ਵੀ ਹੱਥਾਂ – ਪੈਰਾਂ ਦੀਆਂ ਉਂਗਲਾਂ ਤੇ ਹੁੰਦੀ ਹੈ ਸੋਜ…? ਘਰੇਲੂ ਨੁਸਖਿਆਂ ਨਾਲ ਪਾਓ ਰਾਹਤ
ਜਿਵੇਂ ਜਿਵੇਂ ਠੰਢ ਵਧ ਰਹੀ ਹੈ ਸਿਹਤ ਸੰਬੰਧੀ ਸਮੱਸਿਆਵਾਂ ਵੀ ਵਧ ਰਹੀਆਂ ਹਨ । ਸਰਦੀਆਂ ਵਿੱਚ ਅਕਸਰ ਸਾਡੀਆਂ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਸੁੱਜ ਜਾਂਦੀਆ ਹਨ ਅਤੇ ਲਾਲ ਹੋ ਜਾਂਦੀਆ ਹਨ। ਠੰਢ ਕਾਰਨ ਦਰਦ ਵੀ ਕਰਦੀਆਂ ਹਨ ਜਿਸ ਕਾਰਨ ਸੁੱਜੀਆਂ ਹੋਈਆਂ ਉਂਗਲੀਆਂ ਕਾਰਨ ਕੰਮ ਕਰਨ ਵਿਚ ਵੀ ਮੁਸ਼ਕਲ ਹੁੰਦੀ ਹੈ। ਠੰਢ ਦੇ ਸੰਪਰਕ ਵਿਚ ਆਉਣ…