
29 ਮਾਰਚ ਨੂੰ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਿੱਥੇ – ਕਿੱਥੇ ਆਵੇਗਾ ਨਜ਼ਰ
29 ਮਾਰਚ ਨੂੰ ਦੇਖਣ ਨੂੰ ਮਿਲੇਗਾ ਅਨੋਖਾ ਸੂਰਜ ਗ੍ਰਹਿਣ, ਨਜ਼ਰ ਆਵੇਗਾ ‘ਡਬਲ ਸਨਰਾਈਜ਼’ ਕੀ ਤੁਸੀਂ ਕਦੇ ਸੋਚਿਆ ਹੈ ਕਿ ਸੂਰਜ ਇੱਕੋ ਦਿਨ ਵਿੱਚ ਦੋ ਵਾਰ ਚੜ੍ਹ ਸਕਦਾ ਹੈ? ਜੇਕਰ ਨਹੀਂ, ਤਾਂ 29 ਮਾਰਚ 2025 ਨੂੰ ਹੋਣ ਵਾਲੇ ਸੂਰਜ ਗ੍ਰਹਿਣ ‘ਤੇ ਨਜ਼ਰ ਰੱਖੋ। ਇਹ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ ਹੋਵੇਗਾ। ਇਸ ਦਿਨ ਇਕ ਦਿਲਚਸਪ ਨਜ਼ਾਰਾ…