
ਸਾਲਾਂ ਤੱਕ ਆਪਣੀ ਹੀ ਭੈਣ ਦੀ ਐਕਟਿੰਗ ਕਰਦੀ ਰਹੀ ਇਹ ਲੜਕੀ, ਸੁਣਕੇ ਹੋ ਜਾਵੋਗੇ ਭਾਵੁਕ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਇਨਫਲੂਏਂਸਰ ਨੇ ਦੱਸਿਆ ਕਿ ਆਪਣੇ ਦਾਦਾ-ਦਾਦੀ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਲਈ, ਉਸਨੇ ਇਸ ਤੱਥ ਨੂੰ ਸਾਲਾਂ ਤੱਕ ਛੁਪਾ ਕੇ ਰੱਖਿਆ ਕਿ ਉਸਦੀ ਜੁੜਵਾਂ ਭੈਣ ਦੀ ਮੌਤ ਹੋ ਗਈ ਹੈ। ਇੰਨਾ ਹੀ ਨਹੀਂ, ਉਸਨੇ ਅੱਗੇ ਦੱਸਿਆ ਕਿ ਸਾਲਾਂ ਤੱਕ ਉਹ ਆਪਣੇ ਪਰਿਵਾਰ ਦੇ…