
ਇਸ ਦਿਨ ਅਸਮਾਨ ਵਿੱਚ ਬਣੇਗਾ ਸਮਾਈਲੀ ਚਿਹਰਾ! ਜਾਣੋ ਕਿਵੇਂ ਅਤੇ ਕਦੋਂ ਦੇਖ ਸਕੋਗੇ ਤੁਸੀਂ ਇਹ ਨਜ਼ਾਰਾ…
ਜੇਕਰ ਤੁਸੀਂ ਅਸਮਾਨ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਣਾ ਪਸੰਦ ਕਰਦੇ ਹੋ ਤਾਂ 25 ਅਪ੍ਰੈਲ ਦੀ ਸਵੇਰ ਤੁਹਾਡੇ ਲਈ ਬਹੁਤ ਖਾਸ ਹੋ ਸਕਦੀ ਹੈ। 25 ਅਪ੍ਰੈਲ ਦੀ ਸਵੇਰ ਨੂੰ ਸੂਰਜ ਚੜ੍ਹਨ ਤੋਂ ਠੀਕ ਪਹਿਲਾਂ ਅਸਮਾਨ ਵਿੱਚ ਇੱਕ Triple Conjunction ਦਿਖਾਈ ਦੇਵੇਗਾ, ਜੋ ਆਮ ਤੌਰ ‘ਤੇ ਆਸਾਨੀ ਨਾਲ ਦੇਖਣ ਨੂੰ ਨਹੀਂ ਮਿਲਦਾ। Triple Conjunction ਕੀ ਹੈ?…