
ਇੰਜੈਕਸ਼ਨ ਲਗਵਾਉਣ ਤੋਂ ਲਗਦਾ ਹੈ ਡਰ, ਹੁਣ ਰਹੋ ਟੈਨਸ਼ਨ ਫਰੀ, IIT ਬੰਬੇ ਨੇ ਬਣਾਈ ਸ਼ੌਕਵੇਵ ਸਰਿੰਜ
ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਬੰਬਈ ਦੇ ਖੋਜਕਰਤਾਵਾਂ ਨੇ ਸ਼ੌਕਵੇਵ-ਅਧਾਰਤ ਸੂਈ-ਮੁਕਤ ਸਰਿੰਜ ਵਿਕਸਿਤ ਕੀਤੀ ਹੈ। ਜੋ ਚਮੜੀ ਨੂੰ ਘੱਟ ਨੁਕਸਾਨ ਪਹੁੰਚਾਉਂਦੇ ਹੋਏ ਸਰੀਰ ਨੂੰ ਦਰਦ ਰਹਿਤ ਅਤੇ ਸੁਰੱਖਿਅਤ ਦਵਾਈ ਪ੍ਰਦਾਨ ਕਰਦਾ ਹੈ। ਸ਼ੌਕਵੇਵ ਸਰਿੰਜਾਂ ਉਹਨਾਂ ਲੋਕਾਂ ਦੀ ਮਦਦ ਕਰ ਸਕਦੀਆਂ ਹਨ ਜੋ ਸੂਈਆਂ ਤੋਂ ਡਰਦੇ ਹਨ। ਬਹੁਤ ਸਾਰੇ ਲੋਕ ਡਰ ਦੇ ਕਾਰਨ ਟੀਕੇ ਅਤੇ ਹੋਰ…