
ਫ਼ੋਨ ਦੀ ਘੰਟੀ ਵੱਜਦੇ ਹੀ ਤੇਜ਼ ਹੋ ਜਾਂਦੀ ਹੈ ਦਿਲ ਦੀ ਧੜਕਣ, ਕਿਤੇ ਤੁਸੀਂ ਵੀ ਤਾਂ ਨਹੀਂ ਟੈਲੀਫੋਬੀਆ ਦੇ ਸ਼ਿਕਾਰ…!
ਅੱਜਕੱਲ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਮੋਬਾਈਲ ਫੋਨ ਦੀ ਵਰਤੋਂ ਕਰਨਾ ਹਰ ਕਿਸੇ ਨੂੰ ਪਸੰਦ ਹੈ। ਇਸ ਦੀ ਮਦਦ ਨਾਲ ਅੱਜ ਬਹੁਤ ਸਾਰੇ ਕੰਮ ਬਹੁਤ ਆਸਾਨੀ ਨਾਲ ਕੀਤੇ ਜਾਂਦੇ ਹਨ। ਅੱਜਕੱਲ ਸਾਡੀ ਰੋਜ਼ਾਨਾ ਜ਼ਿੰਦਗੀ ਸਿਰਫ਼ ਮੋਬਾਈਲ ਫ਼ੋਨ ‘ਤੇ ਹੀ ਨਿਰਭਰ ਹੈ। ਇਸ ਰਾਹੀਂ ਹੀ ਅਸੀਂ ਲੈਣ-ਦੇਣ ਅਤੇ ਖਰੀਦਦਾਰੀ ਕਰ ਸਕਦੇ ਹਾਂ। ਫੋਨ ਤੇ ਜ਼ਿਆਦਾਤਰ…