
ਮੇਡ ਇਨ ਇੰਡੀਆ Maruti Jimny ਹੁਣ ਜਾਪਾਨ ‘ਚ ਮਚਾਏਗੀ ਧਮਾਲ
ਮਾਰੂਤੀ ਸੁਜ਼ੂਕੀ ਜਿਮਨੀ ਭਾਵੇਂ ਭਾਰਤ ਵਿੱਚ ਹਿੱਟ ਨਹੀਂ ਰਹੀ ਪਰ ਇਹ ਇੱਕ ਸ਼ਾਨਦਾਰ SUV ਹੈ। ਇਸਦੀ ਘੱਟ ਵਿਕਰੀ ਦਾ ਕਾਰਨ ਇਸਦਾ ਛੋਟਾ ਆਕਾਰ ਅਤੇ ਬਹੁਤ ਜ਼ਿਆਦਾ ਕੀਮਤ ਹੈ। ਜੇਕਰ ਕੰਪਨੀ ਆਪਣਾ 4X2 ਮਾਡਲ ਲਾਂਚ ਕਰਦੀ ਹੈ ਅਤੇ ਇਸ ਨੂੰ ਘੱਟ ਕੀਮਤ ‘ਤੇ ਆਫਰ ਕਰਦੀ ਹੈ ਤਾਂ ਇਸ ਦੇ ਹਿੱਟ ਹੋਣ ਦੇ ਪੂਰੇ ਚਾਂਸ ਹਨ। ਖੈਰ…