
ਦੁਨੀਆਂ ਦੇ 5 ਦੇਸ਼, ਜਿੱਥੇ ਨਹੀਂ ਹੈ ਇੱਕ ਵੀ ਏਅਰਪੋਰਟ
ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਕਿਸੇ ਦੇਸ਼ ਵਿੱਚ ਹਵਾਈ ਅੱਡਾ ਨਹੀਂ ਹੁੰਦਾ ਤਾਂ ਲੋਕ ਉੱਥੇ ਕਿਵੇਂ ਪਹੁੰਚਦੇ ਹਨ? ਦੁਨੀਆ ‘ਚ ਕੁਝ ਅਜਿਹੇ ਅਨੋਖੇ ਦੇਸ਼ ਹਨ ਜਿੱਥੇ ਇਕ ਵੀ ਏਅਰਪੋਰਟ ਨਹੀਂ ਹੈ। ਇਨ੍ਹਾਂ ਦੇਸ਼ਾਂ ਦਾ ਛੋਟਾ ਆਕਾਰ ਜਾਂ ਮੁਸ਼ਕਿਲ ਭੂਗੋਲਿਕ ਸਥਾਨ ਹੈ, ਜੋ ਹਵਾਈ ਅੱਡਿਆਂ ਦੇ ਨਿਰਮਾਣ ਵਿਚ ਵੱਡੀ ਰੁਕਾਵਟ ਬਣ ਜਾਂਦਾ ਹੈ। ਫਿਰ…