
ਲਗਜ਼ਰੀ ਕਾਰਾਂ ਬਣਾਉਣ ਵਾਲੀ ਇਹ ਕੰਪਨੀ ਇਸ ਸਾਲ ਲਾਂਚ ਕਰੇਗੀ 8 ਨਵੀਆਂ ਗੱਡੀਆਂ
ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼-ਬੈਂਜ਼ ਇੰਡੀਆ ਨੇ 2024 ਵਿੱਚ ਰਿਕਾਰਡ ਤੋੜ ਕਾਰਾਂ ਵੇਚੀਆਂ। ਕੰਪਨੀ ਹੁਣ 2025 ‘ਚ 8 ਨਵੇਂ ਮਾਡਲ ਲਾਂਚ ਕਰਕੇ ਪ੍ਰੀਮੀਅਮ ਕਾਰ ਸੈਗਮੈਂਟ ‘ਚ ਗਰਮੀ ਵਧਾਉਣ ਦੀ ਤਿਆਰੀ ਕਰ ਰਹੀ ਹੈ। ਮਰਸਡੀਜ਼ ਦੀਆਂ ਆਉਣ ਵਾਲੀਆਂ ਕਾਰਾਂ ਵਿੱਚ ਇਲੈਕਟ੍ਰਿਕ ਵਾਹਨ ਵੀ ਸ਼ਾਮਲ ਹਨ। ਦਰਅਸਲ, ਪਿਛਲਾ ਸਾਲ 2024 ਕੰਪਨੀ ਲਈ ਬਹੁਤ ਵਧੀਆ ਰਿਹਾ, ਜਿੱਥੇ ਇਸ…