
ਭਾਰਤ ਦਾ ਦਿਲਚਸਪ ਪਿੰਡ ! ਜਿੱਥੇ ਲੋਕ ਇੱਕ ਦੇਸ਼ ‘ਚ ਖਾਣਾ ਖਾਂਦੇ ਹਨ ਅਤੇ ਦੂਜੇ ‘ਚ ਸੌਂਦੇ ਹਨ
ਨਾਗਾਲੈਂਡ ਵਿੱਚ ਇੱਕ ਪਿੰਡ ਅਜਿਹਾ ਹੈ ਜਿੱਥੇ ਲੋਕਾਂ ਦੇ ਘਰਾਂ ‘ਚ ਰਸੋਈ ਭਾਰਤ ਵਿੱਚ ਹੈ ਪਰ ਉਨ੍ਹਾਂ ਦੇ ਬੈੱਡਰੂਮ ਮਿਆਂਮਾਰ ‘ਚ ਹਨ, ਮਤਲਬ ਉਹ ਇੱਕ ਦੇਸ਼ ‘ਚ ਖਾਣਾ ਖਾਂਦੇ ਹਨ ਅਤੇ ਦੂਜੇ ਦੇਸ਼ ‘ਚ ਜਾ ਕੇ ਸੌਂਦੇ ਹਨ। ਕੀ ਤੁਸੀਂ ਇਸ ‘ਤੇ ਵਿਸ਼ਵਾਸ ਕਰੋਗੇ ? ਬਹੁਤ ਸਾਰੇ ਲੋਕ ਸ਼ਾਇਦ ਇਸ ਤੇ ਵਿਸ਼ਵਾਸ ਨਹੀਂ ਕਰਨਗੇ ਪਰ…