
ਘਰ ‘ਚ ਇਸ ਥਾਂ ਨਾ ਲਗਾਓ ਮਨੀਪਲਾਂਟ, ਫਾਇਦੇ ਦੀ ਥਾਂ ਹੋ ਸਕਦਾ ਹੈ ਨੁਕਸਾਨ
ਅੱਜ-ਕੱਲ੍ਹ ਲੋਕ ਆਕਰਸ਼ਨ ਲਈ ਆਪਣੇ ਘਰਾਂ ਵਿੱਚ ਰੁੱਖ ਅਤੇ ਪੌਦੇ ਲਗਾਉਣਾ ਪਸੰਦ ਕਰਦੇ ਹਨ। ਵਾਸਤੂ ਸ਼ਾਸਤਰ ਵਿੱਚ ਕਈ ਅਜਿਹੇ ਪੌਦਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਘਰ ਵਿੱਚ ਸਕਾਰਾਤਮਕਤਾ ਲਿਆਉਣ ਦਾ ਪ੍ਰਤੀਕ ਕਿਹਾ ਜਾਂਦਾ ਹੈ। ਇਹਨਾਂ ਪੌਦਿਆਂ ਵਿੱਚੋਂ ਇੱਕ ਹੈ ਮਨੀ ਪਲਾਂਟ। ਅੱਜ-ਕੱਲ੍ਹ ਤੁਹਾਨੂੰ ਭਾਰਤ ਦੇ ਜ਼ਿਆਦਾਤਰ ਘਰਾਂ ‘ਚ ਮਨੀ ਪਲਾਂਟ ਲਾਇਆ ਹੋਇਆ ਦੇਖਣ…