
ਅਜਿਹੇ ਲੋਕਾਂ ਦਾ ਹੱਥ ਹਮੇਸ਼ਾ ਰਹਿੰਦਾ ਹੈ ਖਾਲੀ, ਨਹੀਂ ਟਿਕਦਾ ਪੈਸਾ
ਅਕਸਰ ਤੁਸੀਂ ਕਈ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਪੈਸਾ ਉਨ੍ਹਾਂ ਦੇ ਹੱਥਾਂ ‘ਚ ਨਹੀਂ ਰਹਿੰਦਾ। ਪੈਸੇ ਆਉਂਦੇ ਹੀ ਖਤਮ ਹੋ ਜਾਂਦੇ ਹਨ। ਇਸ ਦੇ ਉਲਟ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੇ ਹੱਥ ਭਾਵੇਂ ਜਿੰਨਾ ਮਰਜ਼ੀ ਖਰਚ ਹੋ ਜਾਣ, ਉਨ੍ਹਾਂ ਦੇ ਹੱਥ ਕਦੇ ਖਾਲੀ ਨਹੀਂ ਰਹਿੰਦੇ। ਨੀਮ ਕਰੋਲੀ ਬਾਬਾ ਆਧੁਨਿਕ ਭਾਰਤ ਦੇ ਅਜਿਹੇ ਸੰਤ ਹਨ…