ਨਿਯਮਿਤ ਤੌਰ ‘ਤੇ ਮੇਥੀ ਦਾ ਸੇਵਨ ਕਰਨ ਦੇ ਕਈ ਫ਼ਾਇਦੇ, ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ ਮੇਥੀ ਦੇ ਪੱਤੇ, ਪੜ੍ਹੋ ਡਿਟੇਲ

Share:

ਆਯੁਰਵੇਦ ਤੋਂ ਲੈ ਕੇ ਆਧੁਨਿਕ ਦਵਾਈ ਤੱਕ, ਮੇਥੀ ਸਾਗ ਨੂੰ ਸਿਹਤ ਲਈ ਅੰਮ੍ਰਿਤ ਮੰਨਿਆ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਕਾਰਨ ਇਹ ਸਰਦੀਆਂ ‘ਚ ਨਾ ਸਿਰਫ ਸਰੀਰ ਨੂੰ ਗਰਮ ਰੱਖਦਾ ਹੈ ਸਗੋਂ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਹੈਲਥਲਾਈਨ ਮੁਤਾਬਕ ਇਸ ‘ਚ ਆਇਰਨ, ਮੈਂਗਨੀਜ਼, ਫਾਈਬਰ ਅਤੇ ਮਿਨਰਲਸ ਦੀ ਭਰਪੂਰ ਮਾਤਰਾ ਹੁੰਦੀ ਹੈ। ਤਾਂ ਆਓ ਜਾਣਦੇ ਹਾਂ ਮੇਥੀ ਦੀਆਂ ਪੱਤੀਆਂ ਦੇ ਹੋਰ ਜਾਦੂਈ ਫਾਇਦਿਆਂ ਬਾਰੇ।

Read More