
ਦੁਨੀਆਂ ਦੇ ਸਭ ਤੋਂ ਵੱਡੇ ਫੈਸ਼ਨ ਈਵੈਂਟ Met Gala 2025 ਦਾ ਅਸਲੀ ਮਹਾਰਾਜਾ ਨਿਕਲਿਆ ਦਿਲਜੀਤ ਦੋਸਾਂਝ, ਲੋਕ ਦੇਖਦੇ ਰਹਿਗੇ ਸ਼ਾਹੀ ਅੰਦਾਜ਼
ਦਿਲਜੀਤ ਦੋਸਾਂਝ ਅੱਜ ਕਿਸੇ ਜਾਣ-ਪਛਾਣ ਦਾ ਮੋਹਤਾਜ ਨਹੀਂ। ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ, ਉਸਨੇ ਪੂਰੀ ਦੁਨੀਆ ਵਿੱਚ ਸਫਲਤਾ ਦਾ ਝੰਡਾ ਲਹਿਰਾਇਆ ਹੈ। ਪਹਿਲਾਂ ਉਸਨੇ ਪੰਜਾਬੀ ਸਿਨੇਮਾ ਵਿੱਚ ਆਪਣੀ ਪਛਾਣ ਬਣਾਈ, ਫਿਰ ਬਾਲੀਵੁੱਡ ਨੂੰ ਦੀਵਾਨਾ ਬਣਾਇਆ ਅਤੇ ਹੁਣ ਉਹ ਵਿਦੇਸ਼ਾਂ ਵਿੱਚ ਮਸ਼ਹੂਰ ਹੋ ਗਿਆ ਹੈ। ਹਾਲ ਹੀ ਵਿੱਚ, ਦਿਲਜੀਤ ਨੇ ਮੇਟ ਗਾਲਾ…