
Movie Review : ‘ਮੈਚ ਫਿਕਸਿੰਗ’ ਕ੍ਰਿਕਟ ਦੀ ਨਹੀਂ, ਸਗੋਂ ਰਾਜਨੀਤੀ ਦੇ ਗਲਿਆਰਿਆਂ ਵਿੱਚ ਹੋਈ ਫਿਕਸਿੰਗ ਦੀ ਸਨਸਨੀਖੇਜ਼ ਕਹਾਣੀ
ਜਦੋਂ ਵੀ ਮੈਚ ਫਿਕਸਿੰਗ ਦਾ ਜ਼ਿਕਰ ਆਉਂਦਾ ਹੈ ਤਾਂ ਕ੍ਰਿਕਟ, ਜਿਸ ਨੂੰ ਜੈਂਟਲਮੈਨਜ਼ ਗੇਮ ਕਿਹਾ ਜਾਂਦਾ ਹੈ, ਦਾ ਚੇਤਾ ਆਉਂਦਾ ਹੈ ਪਰ ਨਵੇਂ ਸਾਲ ਦੇ ਪਹਿਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਮੈਚ ਫਿਕਸਿੰਗ’ ਕ੍ਰਿਕਟ ਦੀ ਨਹੀਂ, ਸਗੋਂ ਰਾਜਨੀਤੀ ਦੇ ਗਲਿਆਰਿਆਂ ਵਿੱਚ ਹੋਈ ਫਿਕਸਿੰਗ ਦੀ ਸਨਸਨੀਖੇਜ਼ ਕਹਾਣੀ ਹੈ। ਹਾਲਾਂਕਿ ਫਿਕਸਿੰਗ ਭਾਵੇਂ ਕ੍ਰਿਕਟ ‘ਚ ਹੋਵੇ, ਰਾਜਨੀਤੀ ਜਾਂ…