
Mahakumbh 2025: ਇਨ੍ਹਾਂ ਸੰਨਿਆਸੀਆਂ ਦੇ ਦਰਸ਼ਨਾਂ ਬਿਨਾਂ ਅਧੂਰਾ ਹੈ ਕੁੰਭ !
ਸੰਗਮ ਤੱਟ ਤੇ ਚੱਲ ਰਹੇ ਮਹਾਂਕੁੰਭ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਾਧੂ ਸੰਤਾਂ ਦਾ ਜਮਾਵੜਾ ਲੱਗਿਆ ਹੋਇਆ ਹੈ। ਇਹ ਸੰਤ-ਮਹਾਂਪੁਰਸ਼ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੇ ਹਨ। ਇਨ੍ਹਾਂ ਵਿੱਚ ਨਾਗਾ ਸਾਧੂ, ਅਘੋਰੀ, ਸਾਧੂ, ਸੰਤ ਸ਼ਾਮਲ ਹਨ। ਇਨ੍ਹਾਂ ਸੰਤਾਂ ਵਿੱਚ ਕਈ ਤਰ੍ਹਾਂ ਦੇ ਸੰਨਿਆਸੀ ਹਨ, ਜਿਨ੍ਹਾਂ ਬਾਰੇ ਕਈ ਤਰ੍ਹਾਂ ਦੇ ਭੇਤ ਜਾਂ ਰਹੱਸ ਬਣੇ ਹੋਏ ਹਨ।…