ਕੜਾਕੇ ਦੀ ਠੰਡ ‘ਚ ਪਲੇਟਫਾਰਮ ‘ਤੇ ਸੁੱਤੇ ਲੋਕਾਂ ‘ਤੇ ਸੁੱਟਿਆ ਪਾਣੀ, ਲੋਕਾਂ ‘ਚ ਗੁੱਸਾ, DRM ਨੇ ਕੀ ਕਿਹਾ?
ਤਹਿਜ਼ੀਬ ਦੇ ਸ਼ਹਿਰ ਲਖਨਊ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਕੜਾਕੇ ਦੀ ਠੰਡ ‘ਚ ਸਟੇਸ਼ਨ ਦੇ ਪਲੇਟਫਾਰਮ ‘ਤੇ ਪਨਾਹ ਲੈਣ ਵਾਲੇ ਅਤੇ ਸਫਾਈ ਕਰਮਚਾਰੀਆਂ ਨਾਲ ਜੁੜਿਆ ਹੋਇਆ ਹੈ। ਵੀਡੀਓ ਦੇਖ ਕੇ ਲੋਕਾਂ ਦੇ ਦਿਲ ਕੰਬ ਰਹੇ ਹਨ ਕਿ ਇਸ ਕੜਾਕੇ ਦੀ ਠੰਡ ‘ਚ ਸੁੱਤੇ ਲੋਕਾਂ ‘ਤੇ ਪਾਣੀ ਕੌਣ ਸੁੱਟਦਾ ਹੈ?…