
ਕੀ ਹੈ ਵਾਤ ਪਿਤ ਕਫ ? ਇਨ੍ਹਾਂ ਦੇ ਖਰਾਬ ਹੋਣ ਨਾਲ ਹੁੰਦੇ ਹਨ ਸਾਰੇ ਰੋਗ, ਜਾਣੋ ਕਿਵੇਂ ?
ਇਹ ਤਾਂ ਤੁਸੀਂ ਸਭ ਜਾਣਦੇ ਹੀ ਹੋ ਕਿ ਇਹ ਪੰਜ ਭੂਤਕ ਸਰੀਰ ਪੰਜ ਧਾਤਾਂ – ਜਲ ਵਾਯੂ ਮਿਟੀ ਅਗਨੀ ਅਕਾਸ਼ ਤੋਂ ਬਣਿਆ ਹੈ । ਜਦੋਂ ਤੱਕ ਇਹ ਧਾਤਾਂ ਆਪਣੀ ਜਗ੍ਹਾ ਬਰਾਬਰ ਸਥਿਤੀ ਵਿੱਚ ਰਹਿੰਦੀਆਂ ਹਨ, ਸਰੀਰ ਤੰਦਰੁਸਤ ਰਹਿੰਦਾ ਹੈ। ਭੋਜਨ, ਵਿਹਾਰ ਜਾਂ ਹੋਰ ਕਾਰਨਾਂ ਕਰ ਕੇ ਜਦ ਇਹ ਧਾਤਾਂ ਵਿਚ ਅਸੰਤੁਲਨ ਆਉਂਦਾ ਹੈ ਤਾਂ ਇਹਨਾਂ…