
ਸਾਵਧਾਨ ! ChatGPT ਨਾਲ ਬਣ ਰਹੇ ਨਕਲੀ ਆਧਾਰ ਅਤੇ ਪੈਨ ਕਾਰਡ, ਇਸ ਤਰ੍ਹਾਂ ਕਰੋ ਅਸਲੀ ਦੀ ਪਹਿਚਾਣ
ਟੈਕਨਾਲੋਜੀ ਦੀ ਦੁਨੀਆ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਖਾਸ ਭੂਮਿਕਾ ਦੇਖਣ ਨੂੰ ਮਿਲ ਰਹੀ ਹੈ। ਕਈ ਲੋਕ AI ਨੂੰ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਆਸਾਨ ਬਣਾ ਰਹੇ ਹਨ, ਜਦਕਿ ਧੋਖੇਬਾਜ਼ ਇਸ ਦੀ ਦੁਰਵਰਤੋਂ ਵੀ ਕਰ ਰਹੇ ਹਨ। AI ਦੀ ਵਰਤੋਂ ਕਰਨ ਲਈ, ਜ਼ਿਆਦਾਤਰ ਲੋਕ OpenAI ਦੇ ChatGPT ਦੀ ਵਰਤੋਂ ਕਰ ਰਹੇ ਹਨ। ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ…