
ਗਰਮ ਦੁੱਧ ਅਤੇ ਖਜੂਰ, ਔਸ਼ਧੀ ਗੁਣਾਂ ਨਾਲ ਭਰਪੂਰ ਇਹ ਮਿਸ਼ਰਣ ਸਰਦੀਆਂ ਵਿੱਚ ਸਿਹਤ ਲਈ ਹੋਵੇਗਾ ਕਾਰਗਰ
ਦੁੱਧ ਅਤੇ ਖਜੂਰ ਦਾ ਮਿਸ਼ਰਣ ਸਦੀਆਂ ਤੋਂ ਸਿਹਤ ਲਈ ਅੰਮ੍ਰਿਤ ਮੰਨਿਆ ਜਾਂਦਾ ਰਿਹਾ ਹੈ। ਇਹ ਦੋਵੇਂ ਭੋਜਨ ਪਦਾਰਥ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਜਦੋਂ ਇਕੱਠੇ ਮਿਲਾਏ ਜਾਂਦੇ ਹਨ, ਤਾਂ ਇਹ ਸਰੀਰ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰਦੇ ਹਨ । ਹਾਲਾਂਕਿ ਇਨ੍ਹਾਂ ਨੂੰ ਹਰ ਮੌਸਮ ‘ਚ ਖਾਣਾ ਫਾਇਦੇਮੰਦ ਹੁੰਦਾ ਹੈ ਪਰ ਸਰਦੀਆਂ ‘ਚ ਦੁੱਧ ‘ਚ…