
ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਸਰਦੀਆਂ ‘ਚ ਸਰੀਰ ਨੂੰ ਰੱਖੋ ਅੰਦਰੋਂ ਗਰਮ
ਸਰਦੀਆਂ ਤੋਂ ਬਚਾਅ ਲਈ ਸਿਰਫ ਬਾਹਰੀ ਤੌਰ ਤੇ ਸਰੀਰ ਨੂੰ ਗਰਮ ਰੱਖਣਾ ਹੀ ਕਾਫੀ ਨਹੀਂ ਸਗੋਂ ਅੰਦਰੋਂ ਵੀ ਗਰਮ ਰੱਖਣਾ ਚਾਹੀਦਾ ਹੈੇ । ਸਿਰਫ ਬਾਹਰੀ ਗਰਮੀ ਸਿਹਤਮੰਦ ਰਹਿਣ ਲਈ ਕਾਫ਼ੀ ਨਹੀਂ ਹੈ। ਜੇਕਰ ਤੁਸੀਂ ਆਪਣੇ ਸਰੀਰ ਨੂੰ ਅੰਦਰੋਂ ਗਰਮ ਰੱਖਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਆਪਣੀ ਡਾਈਟ ਵਿੱਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ…