ਖੇਤ ਵਿੱਚ ਮੋਟਰ ਦੇ ਕਮਰੇ ਦੀ ਛੱਤ ’ਤੇ ਮਿਲੀ 7 ਸਾਲਾ ਬੱਚੇ ਦੀ ਲਾਸ਼, 7 ਦਿਨਾਂ ਤੋਂ ਸੀ ਲਾਪਤਾ
ਕਪੂਰਥਲਾ, 28 ਨਵੰਬਰ 2024 – ਪਿਛਲੇ 7 ਦਿਨਾਂ ਤੋਂ ਲਾਪਤਾ 7 ਸਾਲਾ ਬੱਚੇ ਦੀ ਲਾਸ਼ ਕਪੂਰਥਲਾ ਦੇ ਭੁਲੱਥ ਦੇ ਇੱਕ ਖੇਤ ਵਿੱਚ ਮੋਟਰ ਦੇ ਇੱਕ ਕਮਰੇ ਦੀ ਛੱਤ ’ਤੇ ਮਿਲੀ। ਬੱਚੇ ਦੀ ਲਾਸ਼ ਦੀ ਹਾਲਤ ਨੂੰ ਦੇਖ ਕੇ ਹਰ ਕਿਸੇ ਦੇ ਰੂਹ ਕੰਬ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਭੁਲੱਥ ਕਰਨੈਲ ਸਿੰਘ ਅਤੇ ਐੱਸਐੱਚਓ ਹਰਜਿੰਦਰ…