ਸਿਰਫ਼ 27 ਰੁਪਏ ਲੈ ਕੇ ਮੁੰਬਈ ਆਉਣ ਵਾਲੇ ਜਾਵੇਦ ਅਖਤਰ ਅੱਜ ਕਰਦੇ ਹਨ ਕਰੋੜਾਂ ਦਿਲਾਂ ਤੇ ਰਾਜ, ਅਜਿਹਾ ਰਿਹਾ ਫਿਲਮੀ ਸਫ਼ਰ
ਗੀਤਾਂ ਨੂੰ ਜਾਦੂਈ ਅੰਦਾਜ਼ ਦੇਣ ਵਾਲੇ ਜਾਵੇਦ ਅਖਤਰ ਨੂੰ ਕੌਣ ਨਹੀਂ ਜਾਣਦਾ। ਗ਼ਜ਼ਲ ਨੂੰ ਨਵਾਂ ਰੂਪ ਦੇਣ ਵਿੱਚ ਜਾਵੇਦ ਸਾਹਬ ਦਾ ਬਹੁਤ ਵੱਡਾ ਯੋਗਦਾਨ ਹੈ। ਬੀਤੇ ਕੱਲ 17 ਜਨਵਰੀ ਨੂੰ ਮਸ਼ਹੂਰ ਕਵੀ, ਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖਤਰ ਨੇ ਆਪਣਾ 80ਵਾਂ ਜਨਮਦਿਨ ਮਨਾਇਆ। ਉਨ੍ਹਾਂ ਦਾ ਜਨਮ 17 ਜਨਵਰੀ 1945 ਨੂੰ ਗਵਾਲੀਅਰ ‘ਚ ਮਸ਼ਹੂਰ ਕਵੀ ਜਾਨੀਸਰ…

