ਕਿਉਂ ਕਿਹਾ ਜਾਂਦਾ ਹੈ ਜਨਵਰੀ ਨੂੰ “ਡਿਵੋਰਸ ਮੰਥ” ? ਜਾਣੋ ਸੱਚਾਈ
ਕੀ ਤੁਸੀਂ ਕਦੇ “ਡਿਵੋਰਸ ਡੇ” ਬਾਰੇ ਸੁਣਿਆ ਹੈ ? ਇਹ ਉਹ ਦਿਨ ਹੈ ਜਦੋਂ ਸਭ ਤੋਂ ਵੱਧ ਰਿਸ਼ਤੇ ਟੁੱਟਦੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਨਵੇਂ ਸਾਲ ਦਾ ਪਹਿਲਾ ਮਹੀਨਾ ਨਵੀਂ ਸ਼ੁਰੂਆਤ ਲਿਆਉਂਦਾ ਹੈ ? ਪਰ ਕੀ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਲੋਕ ਇਸ ਮਹੀਨੇ ਵਿੱਚ ਆਪਣੇ ਰਿਸ਼ਤਿਆਂ ਨੂੰ ਖਤਮ ਕਰਨ ਦਾ ਫੈਸਲਾ ਕਰਦੇ…