
ਗਰਮੀਆਂ ਵਿੱਚ ਖੁਜਲੀ ਅਤੇ ਐਲਰਜੀ ਤੋਂ ਰਾਹਤ ਪਾਉਣ ਲਈ ਅਪਣਾਓ ਇਹ 3 ਘਰੇਲੂ ਉਪਚਾਰ
ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਵਿੱਚ ਚਮੜੀ ਦੀ ਖੁਜਲੀ ਅਤੇ ਐਲਰਜੀ ਸ਼ਾਮਲ ਹੈ। ਐਲਰਜੀ ਅਤੇ ਖੁਜਲੀ ਸਭ ਤੋਂ ਆਮ ਸਮੱਸਿਆਵਾਂ ਵਿੱਚੋਂ ਇੱਕ ਹੈ ਜਿਸਦਾ ਸਾਹਮਣਾ ਲੱਖਾਂ ਲੋਕ ਹਰ ਰੋਜ਼ ਕਰਦੇ ਹਨ। ਮਾਹਰ ਕਹਿੰਦੇ ਹਨ ਕਿ ਸਾਡੇ ਸਰੀਰ ਦਾ ਇਮਿਊਨ ਸਿਸਟਮ ਬਾਹਰੀ ਕੀਟਾਣੂਆਂ ਨਾਲ ਲੜਨ…