
Live ਮੈਚ ‘ਚ ਅੰਪਾਇਰ ਨਾਲ ਭਿੜਿਆ ਦਿੱਲੀ ਕੈਪੀਟਲਜ਼ ਦਾ ਕੋਚ, BCCI ਨੇ ਠੋਕਿਆ ਜੁਰਮਾਨਾ
ਆਈਪੀਐਲ 2025 ਦਾ 32ਵਾਂ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਗਿਆ। 16 ਅਪ੍ਰੈਲ ਨੂੰ ਹੋਏ ਇਸ ਮੈਚ ਵਿੱਚ, ਦਿੱਲੀ ਕੈਪੀਟਲਜ਼ ਅਤੇ ਰਾਜਸਥਾਨ ਰਾਇਲਜ਼ ਆਹਮੋ-ਸਾਹਮਣੇ ਹੋਏ। ਦੋਵਾਂ ਟੀਮਾਂ ਵਿਚਕਾਰ ਸਖ਼ਤ ਮੁਕਾਬਲਾ ਹੋਇਆ। ਅੰਤ ਵਿੱਚ, ਦਿੱਲੀ ਦੀ ਟੀਮ ਸੁਪਰ ਓਵਰ ਵਿੱਚ ਜੇਤੂ ਰਹੀ। ਪਰ ਇਸ ਦਿਲਚਸਪ ਮੈਚ ਦੌਰਾਨ, ਟੀਮ ਦੇ ਗੇਂਦਬਾਜ਼ੀ ਕੋਚ ਮੁਨਾਫ ਪਟੇਲ ਆਪਣੇ…