
Greatest Inventions of All Time: ਆਖਿਰ ਕਿਸਨੇ ਬਣਾਈਆਂ Traffic Lights ?
ਟ੍ਰੈਫਿਕ ਲਾਈਟ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ। ਇਹ ਸੜਕ ‘ਤੇ ਸੁਰੱਖਿਅਤ ਡਰਾਈਵਿੰਗ ਲਈ ਵੀ ਜ਼ਰੂਰੀ ਹੈ। ਪਰ ਇਸ ਕਾਰਨ ਚਲਾਨ ਵੀ ਮੋਟਾ ਕੱਟਿਆ ਜਾਂਦਾ ਹੈ। ਆਖਿਰ ਇਹ ਟ੍ਰੈਫਿਕ ਸਿਗਨਲ ਕਿਸਨੇ ਬਣਾਇਆ? ਇਸ ਨੂੰ ਦੁਨੀਆ ਵਿਚ ਕਿਸ ਨੇ ਲਿਆਂਦਾ ਹੈ, ਜੇਕਰ ਕੋਈ ਸਿਗਨਲ ਨਾ ਹੁੰਦਾ ਤਾਂ ਲਾਈਟ ਪਾਰ ਕਰਨ ਦਾ ਚਲਾਨ ਨਹੀਂ ਹੁੰਦਾ। ਅਜਿਹੇ…