Powerful Passport 2025: ਸਿੰਗਾਪੁਰ ਟਾਪ ‘ਤੇ, ਭਾਰਤ ਨੂੰ ਝਟਕਾ, ਜਾਣੋ ਕਿਵੇਂ ਨਿਰਧਾਰਿਤ ਹੁੰਦੀ ਹੈ ਰੈਂਕਿੰਗ
ਇਸ ਸਾਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ। 2025 ਦੀ ਰੈਂਕਿੰਗ ਦੇ ਅਨੁਸਾਰ, ਸਿੰਗਾਪੁਰ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ। ਇਸ ਨੂੰ ਪ੍ਰਾਪਤ ਕਰਨ ਵਾਲੇ ਲੋਕ ਦੁਨੀਆ ਦੇ 195 ਦੇਸ਼ਾਂ ਦੀ ਬਿਨਾਂ ਵੀਜ਼ਾ ਤੋਂ ਯਾਤਰਾ ਕਰ ਸਕਦੇ ਹਨ। 2024 ‘ਚ ਜਾਪਾਨ ਪਹਿਲੇ ਸਥਾਨ ਤੇ ਸੀ…