
ਮਾਘੀ ਦੇ ਤਿਉਹਾਰ ਤੇ ਖਾਧੇ ਜਾਣ ਵਾਲੇ ਇਹ ਪਕਵਾਨ ਸਿਹਤ ਲਈ ਹਨ ਵਰਦਾਨ
ਮਾਘੀ ਜਾਂ ਮਕਰ ਸੰਕ੍ਰਾਂਤੀ 14 ਜਨਵਰੀ ਨੂੰ ਪੂਰੇ ਭਾਰਤ ਵਿੱਚ ਉੱਤਰ ਤੋਂ ਦੱਖਣ ਤੱਕ ਮਨਾਈ ਜਾਂਦੀ ਹੈ। ਭਾਰਤ ਦੇ ਵੱਖ -ਵੱਖ ਹਿੱਸਿਆਂ ਵਿੱਚ ਇਸ ਤਿਉਹਾਰ ਨੂੰ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ। ਮਾਘੀ ਦੇ ਤਿਉਹਾਰ ਨੂੰ ਰਾਜਸਥਾਨ ਵਿੱਚ ਸੰਕ੍ਰਾਂਤੀ ਕਿਹਾ ਜਾਂਦਾ ਹੈ, ਇਸ ਦਿਨ ਨੂੰ ਗੁਜਰਾਤ ਵਿੱਚ ਉੱਤਰਾਯਨ ਅਤੇ ਕੇਰਲ ਵਿੱਚ ਪੋਂਗਲ ਵਜੋਂ ਮਨਾਇਆ ਜਾਂਦਾ…