ਮੋਬਾਇਲ ਦੇਖਣ ਤੋਂ ਰੋਕਿਆ ਤਾਂ 14 ਸਾਲ ਦੀ ਬੱਚੀ ਨੇ ਉਠਾਇਆ ਖੌਫ਼ਨਾਕ ਕਦਮ
ਬੱਚੇ ਮੋਬਾਇਲ ਦੀ ਵਰਤੋਂ ਕਰਨ ਦੇ ਆਦੀ ਹੁੰਦੇ ਜਾ ਰਹੇ ਹਨ। ਬਹੁਤ ਸਾਰੇ ਬੱਚਿਆਂ ਨੂੰ ਤਾਂ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਛੋਟੀ ਉਮਰ ਤੋਂ ਹੀ ਮੋਬਾਇਲ ‘ਤੇ ਗੇਮਾਂ ਖੇਡਣ ਅਤੇ ਵੀਡੀਓ ਦੇਖਣ ਨਾਲ ਬੱਚੇ ਹੌਲੀ-ਹੌਲੀ ਇਸ ਦੇ ਆਦੀ ਹੋ ਜਾਂਦੇ ਹਨ ਅਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ…