
ਸਰਕਾਰੀ ਸਕੂਲ ਦੀ ਅਧਿਆਪਕਾ ਦਾ ਸ਼ਰੇਆਮ ਕਤਲ, ਸਕੂਲ ‘ਚ ਕੀਤਾ ਚਾਕੂ ਨਾਲ ਹਮਲਾ
ਤੰਜਾਵੁਰ, 22 ਨਵੰਬਰ 2024 – ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ ਦੇ ਮੱਲੀਪੱਟੀਨਮ ਸਥਿਤ ਸਰਕਾਰੀ ਸਕੂਲ ਵਿੱਚ ਵਾਪਰੀ ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਸਕੂਲ ਵਿੱਚ ਹੀ ਇੱਕ ਅਧਿਆਪਕਾ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਸਕੂਲ ਦੇ ਵਿਹੜੇ ‘ਚ ਇਕ ਨੌਜਵਾਨ ਨੇ ਅਧਿਆਪਕਾ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਅਧਿਆਪਕਾ ਨੇ…