
ਘੰਟਿਆਂਬੱਧੀ ਫੋਨ ਦੇਖਣ ਵਾਲੇ ਬੱਚਿਆਂ ਲਈ ਮਿਸਾਲ ਹਨ Elon Musk, ਦਿਨ ਭਰ ‘ਚ ਚਲਾਉਂਦੇ ਹਨ ਸਿਰਫ਼ 1 ਮਿੰਟ ਫੋਨ
ਅੱਜਕੱਲ੍ਹ ਸਮਾਰਟਫ਼ੋਨ ਸਾਹ ਲੈਣ ਜਿੰਨਾ ਜ਼ਰੂਰੀ ਹੋ ਗਿਆ ਹੈ। ਹੁਣ ਤਾਂ ਬੱਚੇ ਵੀ ਮੋਬਾਈਲ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਹਾਲਾਂਕਿ, ਅਸੀਂ ਸਾਰੇ ਜਾਣਦੇ ਹਾਂ ਕਿ ਬੱਚਿਆਂ ਲਈ ਮੋਬਾਈਲ ਫੋਨ ਦੀ ਵਰਤੋਂ ਕਿੰਨੀ ਖਤਰਨਾਕ ਹੈ। ਮਾਪੇ ਆਪਣੇ ਬੱਚੇ ਦੇ ਮੋਬਾਈਲ ਫ਼ੋਨ ਦੇਖਣ ਦੀ ਲਤ ਤੋਂ ਬਹੁਤ ਚਿੰਤਤ ਹਨ। ਘੰਟਿਆਂ ਬੱਧੀ ਸਕ੍ਰੌਲਿੰਗ ਕਾਰਨ ਨਾ ਸਿਰਫ ਉਨ੍ਹਾਂ…