ਸਾਵਧਾਨ: ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਜ਼ਰੂਰਤ ਤੋਂ ਜਿਆਦਾ ਫਲ

Share:

ਫਲ ਖਾਣਾ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਨ੍ਹਾਂ ‘ਚ ਮੌਜੂਦ ਵਿਟਾਮਿਨ, ਮਿਨਰਲਜ਼ ਅਤੇ ਫਾਈਬਰ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੇ ਹਨ। ਡਾਕਟਰ ਹਮੇਸ਼ਾ ਸਾਨੂੰ ਆਪਣੀ ਖੁਰਾਕ ਵਿੱਚ ਫਲਾਂ ਨੂੰ ਸ਼ਾਮਲ ਕਰਨ ਲਈ ਕਹਿੰਦੇ ਹਨ। ਵਿਗਿਆਨ ਇਹ ਵੀ ਕਹਿੰਦਾ ਹੈ ਕਿ ਫਲ ਖਾਣ ਨਾਲ ਜਿੱਥੇ ਸਾਡੇ ਸਰੀਰ ਵਿੱਚ ਪੌਸ਼ਟਿਕ ਤੱਤ ਭਰ ਜਾਂਦੇ ਹਨ, ਉੱਥੇ…

Read More