ਘਰ ਦੇ ਗੇਟ ’ਤੇ ਮਾਰੀਆਂ ਗੋਲ਼ੀਆਂ, 50 ਲੱਖ ਦੀ ਮੰਗੀ ਫਿਰੌਤੀ ; ਚਾਰ ਖ਼ਿਲਾਫ਼ ਕੇਸ ਦਰਜ
ਨੌਸ਼ਹਿਰਾ ਪੰਨੂੰਆਂ, 23 ਨਵੰਬਰ 2024 – ਸਥਾਨਕ ਪਿੰਡ ਚੌਧਰੀਵਾਲਾ ਵਾਸੀ ਵਿਅਕਤੀ ਕੋਲੋਂ 50 ਲੱਖ ਦੀ ਫਿਰੋਤੀ ਮੰਗਣ ਅਤੇ ਉਸਦੇ ਘਰ ਦੇ ਗੇਟ ਉੱਪਰ ਗੋਲੀਆਂ ਚਲਵਾਉਣ ਦੇ ਦੋਸ਼ ਹੇਠ ਥਾਣਾ ਸਰਹਾਲੀ ਦੀ ਪੁਲਿਸ ਨੇ ਜੇਲ੍ਹ ਵਿਚ ਬੰਦ ਦੋ ਗੈਂਗਸਟਰਾਂ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਚੌਧਰੀਵਾਲਾ ਵਾਸੀ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ…