
ਦੁਨੀਆ ‘ਚ ਤਹਿਲਕਾ ਮਚਾਉਣ ਵਾਲੇ 10 ਖੂੰਖਾਰ ਅੱਤਵਾਦੀ, ਜੋ ਖੁਫੀਆ ਏਜੰਸੀਆਂ ਦੀ ਵੀ ਪਹੁੰਚ ਤੋਂ ਬਾਹਰ
ਦੁਨੀਆ ਵਿੱਚ ਅਜਿਹੀਆਂ ਕਈ ਅੱਤਵਾਦੀ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨੇ ਨਾ ਸਿਰਫ਼ ਲੋਕਾਂ ਨੂੰ ਹੈਰਾਨ ਕੀਤਾ, ਸਗੋਂ ਹਿਲਾ ਕੇ ਰੱਖ ਦਿੱਤਾ। ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੀ ਪਛਾਣ ਵੀ ਹੋ ਗਈ ਪਰ ਕਈ ਵਾਰ ਉਹ ਖੁਫੀਆ ਏਜੰਸੀਆਂ ਅਤੇ ਪੁਲਿਸ ਨੂੰ ਇਸ ਤਰ੍ਹਾਂ ਚਕਮਾ ਦੇ ਗਏ ਕਿ ਭਾਲ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ…