ਹਮੇਸ਼ਾ ਸ਼ਰਟ ਦੇ ਖੱਬੇ ਪਾਸੇ ਹੀ ਕਿਉਂ ਹੁੰਦੀ ਹੈ ਜੇਬ ? ਆਖਿਰ ਕੀ ਹੈ ਇਸ ਪਿੱਛੇ ਕਾਰਨ

Share:

ਬਾਜ਼ਾਰ ਵਿਚ ਵੱਖ-ਵੱਖ ਡਿਜ਼ਾਈਨਾਂ ਅਤੇ ਰੰਗਾਂ ਦੀਆਂ ਸ਼ਰਟਾਂ ਉਪਲੱਬਧ ਹਨ। ਫੈਸ਼ਨ ਦੀ ਦੁਨੀਆ ਵਿੱਚ ਸ਼ਰਟ ਬਹੁਤ ਮਹੱਤਵ ਰੱਖਦੀ ਹੈ, ਪਰ ਇਨ੍ਹਾਂ ਵੱਖ-ਵੱਖ ਡਿਜ਼ਾਈਨ ਵਾਲੀਆਂ ਸ਼ਰਟਾਂ ਵਿੱਚ ਇੱਕ ਗੱਲ ਸਾਂਝੀ ਹੈ, ਇਹ ਹੈ ਉਸਦੀ ਜੇਬ। ਹਮੇਸ਼ਾ ਸ਼ਰਟ ਦੇ ਜੇਬ ਖੱਬੇ ਪਾਸੇ ਹੀ ਕਿਉਂ ਹੁੰਦੀ ਹੈ ? ਜੇ ਇਹ ਸਵਾਲ ਤੁਸੀਂ ਕਿਸੇ ਦਰਜੀ ਨੂੰ ਪੁੱਛੋ ਤਾਂ ਸ਼ਾਇਦ…

Read More
Modernist Travel Guide All About Cars