
ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਜ਼ਹਿਰੀਲੇ ਬਦਾਮ…! ਇਨ੍ਹਾਂ ਤਰੀਕਿਆਂ ਨਾਲ ਕਰੋ ਜਾਂਚ
ਸਰਦੀਆਂ ਦਾ ਮੌਸਮ ਹੈ ਅਤੇ ਇਨ੍ਹਾਂ ਦਿਨਾਂ ‘ਚ ਸੁੱਕੇ ਮੇਵਿਆਂ ਦਾ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਸਰਦੀਆਂ ਵਿੱਚ ਖਾਸ ਕਰਕੇ ਬਦਾਮ ਬਹੁਤ ਖਾਧੇ ਜਾਂਦੇ ਹਨ। ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਕਈ ਲੋਕ ਬਦਾਮ ਦਾ ਹਲਵਾ, ਬਦਾਮ ਵਾਲਾ ਦੁੱਧ ਅਤੇ ਬਦਾਮ ਦੇ ਲੱਡੂ ਆਦਿ ਖਾਣਾ ਪਸੰਦ ਕਰਦੇ ਹਨ। ਬਦਾਮ ਵਿੱਚ ਭਰਪੂਰ ਪੋਸ਼ਕ ਤੱਤ…