ਕਦੇ ਸੜਕਾਂ ਤੇ ਵੇਚਦੇ ਸੀ ਪੈੱਨ, ਹੁਣ ਚੋਟੀ ਦੇ ਕਾਮੇਡੀਅਨਾਂ ‘ਚ ਹੁੰਦਾ ਹੈ ਜ਼ਿਕਰ
‘ਛੋਟਾ ਛੱਤਰੀ’ ਅਤੇ ‘ਅਸਲਮ ਭਾਈ’ ਬਣ ਕੇ ਲੋਕਾਂ ਦੇ ਦਿਲਾਂ ‘ਚ ਆਪਣੀ ਖਾਸ ਪਛਾਣ ਬਣਾਉਣ ਵਾਲੇ ਜੌਨੀ ਲੀਵਰ ਨੇ ਕਈ ਵਾਰ ਸਾਬਤ ਕਰ ਦਿੱਤਾ ਹੈ ਕਿ ਉਹ ਬਾਲੀਵੁੱਡ ਦੇ ਕਾਮੇਡੀ ਕਿੰਗ ਹਨ। ਜਦੋਂ ਵੀ ਇੰਡਸਟਰੀ ਦੇ ਚੋਟੀ ਦੇ ਕਾਮੇਡੀਅਨਾਂ ਦਾ ਜ਼ਿਕਰ ਹੁੰਦਾ ਹੈ, ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਜੌਨੀ ਲੀਵਰ ਦਾ। ਉਸਦੇ ਡਾਇਲਾਗਸ ਤੋਂ…