
ਦੇਸ਼ ਨੂੰ ਹੁਣ ਤੱਕ ਕਿੰਨੀਆਂ ਮਹਿਲਾ CM ਮਿਲੀਆਂ ? ਜਾਣੋ ਕਿਸ ਦਾ ਕਾਰਜਕਾਲ ਰਿਹਾ ਸਭ ਤੋਂ ਲੰਮਾ
ਭਾਰਤੀ ਜਨਤਾ ਪਾਰਟੀ ਦੀ ਸੁਸ਼ਮਾ ਸਵਰਾਜ, ਕਾਂਗਰਸ ਦੀ ਸ਼ੀਲਾ ਦੀਕਸ਼ਤ ਅਤੇ ਆਮ ਆਦਮੀ ਪਾਰਟੀ ਦੀ ਆਤਿਸ਼ੀ ਤੋਂ ਬਾਅਦ ਹੁਣ ਰੇਖਾ ਗੁਪਤਾ ਦੇ ਰੂਪ ਵਿੱਚ ਦਿੱਲੀ ਨੂੰ ਇੱਕ ਹੋਰ ਮਹਿਲਾ ਮੁੱਖ ਮੰਤਰੀ ਮਿਲ ਗਈ ਹੈ। ਜੇਕਰ ਆਜ਼ਾਦੀ ਤੋਂ ਬਾਅਦ ਦੇ ਸਮੇਂ ਦੀ ਗੱਲ ਕਰੀਏ ਤਾਂ ਰੇਖਾ ਗੁਪਤਾ ਦੇਸ਼ ਦੀ 18ਵੀਂ ਮਹਿਲਾ ਮੁੱਖ ਮੰਤਰੀ ਹੈ। ਆਓ ਜਾਣਦੇ…