ਸਰਦੀ – ਜ਼ੁਕਾਮ ਤੋਂ ਲੈ ਕੇ ਰੁੱਖੀ ਬੇਜਾਨ ਤਵਚਾ ਤੱਕ ਸਭ ਤੋਂ ਮਿਲੇਗਾ ਛੁਟਕਾਰਾ, ਰੋਜ਼ਾਨਾ ਖਾਓ ਕਾਜੂ
ਡਰਾਈ ਫਰੂਟਸ ਦੇ ਤੌਰ ‘ਤੇ ਕਾਜੂ ਦੀ ਵਰਤੋਂ ਲਗਭਗ ਸਾਰੇ ਘਰਾਂ ਵਿੱਚ ਕੀਤੀ ਜਾਂਦੀ ਹੈ। ਜ਼ਿਆਦਾਤਰ ਡਰਾਈ ਫਰੂਟਸ ਦੀ ਤਾਸੀਰ ਗਰਮ ਹੁੰਦੀ ਹੈ ਜਿਸ ਕਾਰਨ ਸਰਦੀਆਂ ਦੇ ਮੌਸਮ ਦੇ ਸ਼ੁਰੂ ਹੁੰਦਿਆਂ ਹੀ ਡਰਾਈ ਫਰੂਟਸ ਅਤੇ ਉਸ ਤੋਂ ਬਣਨ ਵਾਲੀ ਚੀਜ਼ਾਂ ਦਾ ਕਾਫ਼ੀ ਪ੍ਰਯੋਗ ਕੀਤਾ ਜਾਂਦਾ ਹੈ। ਘਰ ਵਿੱਚ ਬਣਨ ਵਾਲੇ ਫੂਡ ਆਈਟਮਸ ਦੀ ਗੱਲ ਹੋਵੇ…