
ਕਿਵੇਂ ਹੁੰਦੀ ਹੈ ਵੋਟਾਂ ਦੀ ਗਿਣਤੀ ? ਕਿੰਨਾ ਵੱਡਾ ਹੁੰਦਾ ਹੈ ਮਤਗਣਨਾ ਦਾ ਇੱਕ ਗੇੜ ਜਾਂ ਰਾਊਂਡ ? ਜਾਣੋ ਪੂਰਾ ਪ੍ਰੋਸੈੱਸ
ਦਿੱਲੀ ਚੋਣਾਂ ਵਿੱਚ ਕੌਣ ਜਿੱਤਿਆ ਤੇ ਕੌਣ ਹਾਰਿਆ ਇਹ ਅੱਜ ਪਤਾ ਲੱਗ ਜਾਵੇਗਾ। ਸ਼ਨੀਵਾਰ ਸ਼ਾਮ ਤੱਕ ਵੋਟਾਂ ਦੀ ਗਿਣਤੀ ਖਤਮ ਹੋਣ ਤੋਂ ਬਾਅਦ ਦਿੱਲੀ ਦੀਆਂ 70 ਸੀਟਾਂ ਦੀ ਸਥਿਤੀ ਦਾ ਪਤਾ ਲੱਗ ਸਕੇਗਾ। ਐਗਜ਼ਿਟ ਪੋਲ ‘ਚ ਸਾਹਮਣੇ ਆਈ ਤਸਵੀਰ ਤੋਂ ਬਾਅਦ ਸ਼ਾਮ ਤੱਕ ਨਤੀਜੇ ਆਉਣਗੇ ਜੋ ਦੱਸਣਗੇ ਕਿ ਦਿੱਲੀ ‘ਚ ਕਿਸ ਦੀ ਸਰਕਾਰ ਬਣੇਗੀ। ਸਵੇਰੇ…