ਦਿੱਲੀ ਪੁਲਿਸ ਦਾ X ਅਕਾਊਂਟ ਹੋਇਆ ਹੈਕ
ਨਵੀਂ ਦਿੱਲੀ, 11 ਦਸੰਬਰ 2024 – ਦਿੱਲੀ ਪੁਲਿਸ ਦੇ ਐਕਸ ਅਕਾਊਂਟ ਤੇ ਮੰਗਲਵਾਰ (10 ਦਸੰਬਰ) ਰਾਤ ਨੂੰ ਸਾਈਬਰ ਹਮਲਾ ਹੋਇਆ ਅਤੇ ਕੁਝ ਦੇਰ ਲਈ ਦਿੱਲੀ ਪੁਲਿਸ ਦਾ ਐਕਸ ਅਕਾਊਂਟ ਹੈਕ ਕਰ ਲਿਆ ਸੀ। ਹੈਕਰ ਨੇ ਨਾ ਸਿਰਫ਼ ਦਿੱਲੀ ਪੁਲਿਸ ਅਕਾਊਂਟ ਦੀ ਡੀਪੀ ਬਦਲੀ ਸਗੋਂ ਬਾਇਓ ਡਿਟੇਲ ਵੀ ਬਦਲ ਦਿੱਤੀ। ਹੈਕਰ ਨੇ ਕਵਰ ਫੋਟੋ ਨੂੰ ਬਦਲ…