ਚੀਨ ’ਚ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ, ਕੀਮਤ ਭਾਰਤ ਦੀ GDP ਤੋਂ ਵੀ ਜ਼ਿਆਦਾ!
ਚੀਨ ਵਿਚ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਮਿਲਿਆ ਹੈ। ਹੁਨਾਨ ਸੂਬੇ ਵਿਚ ਮਿਲੇ ਇਸ ਭੰਡਾਰ ’ਚੋਂ ਇਕ ਹਜ਼ਾਰ ਟਨ ਤੋਂ ਵੱਧ ਸੋਨਾ ਨਿਕਲਣ ਦਾ ਅੰਦਾਜ਼ਾ ਹੈ। ਇਹ ਖਾਨ ਧਰਤੀ ਤੋਂ ਲਗਪਗ ਤਿੰਨ ਕਿਲੋਮੀਟਰ ਹੇਠਾਂ ਮਿਲੀ ਹੈ। ਇੰਨਾ ਵਿਸ਼ਾਲ ਸੋਨੇ ਦਾ ਭੰਡਾਰ ਮਿਲਣ ਨਾਲ ਨਾ ਸਿਰਫ਼ ਚੀਨ ਦੇ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ ਬਲਕਿ…