BCCI ਨੇ Central Contract ਦਾ ਕੀਤਾ ਐਲਾਨ, ਇਨ੍ਹਾਂ 34 ਖਿਡਾਰੀਆਂ ਨੂੰ ਮਿਲੀ ਜਗ੍ਹਾ

Share:

BCCI ਨੇ ਸਾਲ 2024-25 ਲਈ Central Contract ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਕੁੱਲ 34 ਖਿਡਾਰੀ ਸ਼ਾਮਲ ਕੀਤੇ ਗਏ ਹਨ। ਇਹ ਇਕਰਾਰਨਾਮਾ 1 ਅਕਤੂਬਰ 2024 ਤੋਂ 30 ਸਤੰਬਰ 2025 ਤੱਕ ਹੈ। ਇਨ੍ਹਾਂ ਵਿੱਚ, ਸਾਰੇ 34 ਖਿਡਾਰੀਆਂ ਨੂੰ ਚਾਰ ਗ੍ਰੇਡਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ A+, A, B ਅਤੇ C ਗ੍ਰੇਡ ਹਨ। ਭਾਰਤ ਨੇ…

Read More
Modernist Travel Guide All About Cars