CBSE ਨੇ ਜਾਰੀ ਕੀਤੇ CTET ਲਈ ਪ੍ਰੀ ਐਡਮਿਟ ਕਾਰਡ, ਇਥੇ ਚੈੱਕ ਕਰੋ ਪ੍ਰੀਖਿਆ ਦੀ ਮਿਤੀ ਅਤੇ ਸ਼ਹਿਰ
ਨਵੀਂ ਦਿੱਲੀ, 3 ਦਸੰਬਰ 2024 – ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET) ਦਸੰਬਰ 2024 ਸੈਸ਼ਨ ਲਈ ਪ੍ਰੀਖਿਆ ਸਿਟੀ ਸੂਚਨਾ ਸਲਿੱਪ ਜਾਰੀ ਕੀਤੀ ਹੈ। ਸਾਰੇ ਉਮੀਦਵਾਰ ਜਿਨ੍ਹਾਂ ਨੇ ਇਸ ਪ੍ਰੀਖਿਆ ਵਿੱਚ ਭਾਗ ਲੈਣ ਲਈ ਅਪਲਾਈ ਕੀਤਾ ਹੈ, ਉਹ ਇਮਤਿਹਾਨ ਸਿਟੀ ਸਲਿੱਪ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਇਮਤਿਹਾਨ ਦੀ ਮਿਤੀ ਅਤੇ…