ਦੇਰ ਰਾਤ ਤੱਕ ਜਾਗਣਾ ਹੋ ਸਕਦਾ ਹੈ ਖਤਰਨਾਕ, ਦਿਮਾਗ ਨੂੰ ਹੁੰਦਾ ਹੈ ਸਿੱਧਾ ਨੁਕਸਾਨ
ਰਾਤ ਦੀ ਨੀਂਦ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਦੌਰਾਨ ਦਿਮਾਗ ਵੀ ਆਪਣੇ ਆਪ ਨੂੰ ਆਰਾਮ ਦਿੰਦਾ ਹੈ, ਮੁਰੰਮਤ ਕਰਦਾ ਹੈ ਤੇ ਦਿਨ ਭਰ ਦੀ ਮੈਮਰੀ ਨੂੰ ਸਟੋਰ ਕਰਦਾ ਹੈ। ਹਾਲਾਂਕਿ, ਅੱਜਕਲ੍ਹ ਦੀ ਜੀਵਨਸ਼ੈਲੀ ‘ਚ ਲੋਕ ਰਾਤ ਨੂੰ ਦੇਰ ਤਕ ਜਾਗਦੇ ਹਨ, ਖਾਸ ਕਰਕੇ ਨੌਜਵਾਨ। ਪਰ ਕੀ ਤੁਸੀਂ ਜਾਣਦੇ ਹੋ ਕਿ ਨੀਂਦ ਦੀ ਕਮੀ…

